ਅਰਬ ਸਾਗਰ ‘ਚ ਡੁੱਬੀ ਕਿਸ਼ਤੀ, 13 ਲੋਕਾਂ ਦੀ ਮੌਤ, ਜਲ ਸੈਨਾ ਦੀ ਸਪੀਡ ਬੋਟ ਨੇ ਟੱਕਰ ਮਾਰੀ, ਦੇਖੋ Video …
ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਅਰਬ ਸਾਗਰ ਵਿੱਚ ਐਲੀਫੈਂਟਾ ਟਾਪੂ ਨੇੜੇ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 10 ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਸ਼ਾਮਲ ਹਨ। ਜਾਣਕਾਰੀ ਮੁਤਾਬਕ 80 ਲੋਕਾਂ