ਮੁੰਬਈ ਕਿਸ਼ਤੀ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 15 ਹੋਈ
ਮੁੰਬਈ ਫੈਰੀ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਵਿੱਚ ਅੱਠ ਪੁਰਸ਼, ਚਾਰ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਇਸ ਹਾਦਸੇ ਵਿੱਚ ਦੋ ਲੋਕ ਅਜੇ ਵੀ ਲਾਪਤਾ ਹਨ। 43 ਸਾਲਾ ਹੰਸਰਾਮ ਭਾਟੀ ਦੀ ਲਾਸ਼ ਭਾਊਾ ਢੱਕਾ ‘ਚੋਂ ਮਿਲੀ। ਸ਼ਨੀਵਾਰ ਨੂੰ ਮੁੰਬਈ ਦੇ ਹਾਰਬਰ ‘ਚ ਸੱਤ ਸਾਲ ਦੇ ਬੱਚੇ ਦੀ