ਮੁੰਬਈ ਹਿੱਟ ਐਂਡ ਰਨ ਕੇਸ ਦਾ ਮੁਲਜ਼ਮ ਮਿਹਿਰ ਸ਼ਾਹ ਗ੍ਰਿਫ਼ਤਾਰ, ਸ਼ਿਵ ਸੈਨਾ ਆਗੂ ਦਾ ਪੁੱਤਰ ਹੈ ਮਿਹਿਰ ਸ਼ਾਹ
ਮੁੰਬਈ: ਵਰਲੀ ਹਿੱਟ ਐਂਡ ਰਨ ਕੇਸ ਦੇ ਮੁਲਜ਼ਮ ਮਿਹਿਰ ਸ਼ਾਹ (Mumbai BMW hit-and-run case) ਨੂੰ 72 ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਮਾਂ ਅਤੇ ਭੈਣ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਿਹਿਰ ਹਾਦਸੇ ਤੋਂ ਬਾਅਦ ਤੋਂ ਹੀ ਫਰਾਰ ਸੀ। ਬੀਐਮਡਬਲਯੂ ਹਿੱਟ ਐਂਡ ਰਨ ਮਾਮਲੇ ਵਿੱਚ 24 ਸਾਲਾ ਮਿਹਿਰ ਸ਼ਾਹ