40 ਮੁਕਤਿਆਂ ਦੀ ਯਾਦ ‘ਚ ਸਜਾਇਆ ਨਗਰ ਕੀਰਤਨ
ਬਿਉਰੋ ਰਿਪੋਰਟ – ਮਾਘੀ ਮੇਲੇ ਦੇ ਆਖਰੀ ਦਿਨ 40 ਮੁਕਤਿਆਂ ਦੀ ਯਾਦ ਵਿਚ ਅੱਜ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵਿਚ ਵੱਖ-ਵੱਖ ਪੜਾਅ ਕਰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ। ਇਸ ਉਪਰੰਤ ਨਗਰ ਕੀਰਤਨ ਵਾਪਸ ਗੁਰਦੁਆਰਾ ਟੁੱਟੀ ਗੰਢੀ