ਮੁਕਸਤਰ ‘ਚ ਇਨਸਾਨੀਅਤ ਹੋਈ ਸ਼ਰਮਸਾਰ, ਮੰਦਬੁੱਧੀ ਨੂੰ ਜ਼ਮੀਨ ’ਚ ਗੱਡਿਆ, ਕੱਚ ਉਪਰ ਚਲਾਇਆ
ਮੁਕਤਸਰ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਮੰਦਬੁੱਧੀ ਨੂੰ ਜ਼ਮੀਨ ’ਚ ਗੱਡਿਆ ਗਿਆ ਅਤੇ ਟੁੱਟੇ ਕੱਚ ਉੱਪਰ ਨੰਗੇ ਪੈਰ ਚਲਵਾਇਆ ਗਿਆ ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਪਿਓ-ਪੁੱਤ ਸਮੇਤ 4 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ