ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਬਣ ਰਹੀ ‘ਕਾਲੀ ਫੰਗਲ’ ਦਾ ਕੀ ਹੈ ਰੌਲਾ, ਪੜ੍ਹੋ ਇਹ ਹੈਰਾਨ ਕਰਨ ਵਾਲੀ ਰਿਪੋਰਟ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਕੋਵਿਡ-19 ਨੂੰ ਹਰਾ ਚੁੱਕੇ ਜਾਂ ਕੋਵਿਡ ਦਾ ਸ਼ਿਕਾਰ ਮਰੀਜ਼ ਮਿਊਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਨਾਲ ਵੀ ਜੂਝ ਰਹੇ ਹਨ। ਮੁੰਬਈ ਵਿੱਚ ਅੱਖਾਂ ਦੇ ਮਾਹਿਰ ਡਾ਼ ਅਕਸ਼ੇ ਨੇ ਕਿਹਾ ਕਿ ਇਸ ਬਿਮਾਰੀ ਨਾਲ ਲੜ ਰਹੇ 25 ਸਾਲ ਦੇ