ਐੱਮਐੱਸਪੀ ਦੇ ਨਾਂ ‘ਤੇ ਕਿਸਾਨਾਂ ਤੋਂ ਪਿਛਲੇ 20 ਦਿਨਾਂ ਵਿੱਚ ਕਣਕ ਦੀ ਖਰੀਦ ‘ਤੇ ਲੁੱਟੇ ਗਏ 205 ਕਰੋੜ ਰੁਪਏ
ਐੱਮਐੱਸਪੀ ਲੁੱਟ ਕੈਲਕੁਲੇਟਰ ਰਾਹੀਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਸਰਕਾਰ ਦੇ ਐੱਮਐੱਸਪੀ ‘ਤੇ ਦਾਅਵਿਆਂ ਦਾ ਪਦਰਾਫਾਸ਼ * ਕਿਸਾਨਾਂ ਦੀ 87.5 ਫੀਸਦੀ ਕਣਕ ਘੱਟੋ-ਘੱਟ ਸਮੱਰਥਨ ਮੁੱਲ ਦੇ ਹੇਠਾਂ ਵਿਕੀ * ਕਿਸਾਨਾਂ ਤੋਂ ਕਣਕ ਵਿੱਚ ਪ੍ਰਤੀ ਕਵਿੰਟਲ 250 ਤੋਂ 300 ਰੁਪਏ ਠੱਗੇ ਜਾ ਰਹੇ ਹਨ * ਕਿਸਾਨ ਲੀਡਰਾਂ ਨੇ ਕਿਹਾ-ਇਹੀ ਰੇਟ ਚੱਲਦਾ ਰਿਹਾ ਤਾਂ ਪੂਰੇ ਸੀਜ਼ਨ ਵਿੱਚ