India Punjab

ਬੀਬੀਐਮਬੀ ਤਲਵਾੜਾ ਹਸਪਤਾਲ ਦਾ ਰਾਜ ਸਭਾ ‘ਚ ਉੱਠਿਆ ਮੁੱਦਾ, ਸਾਂਸਦ ਹਰਭਜਨ ਸਿੰਘ ਨੇ ਕੀਤੀ ਵੱਡੀ ਮੰਗ

ਰਾਜ ਸਭਾ ਸਾਂਸਦ ਹਰਭਜਨ ਸਿੰਘ (Harbhajan singh) ਨੇ ਸਿਹਤ ਸਹੂਲਤਾਂ ਦਾ ਮੁੱਦਾ ਚੁਕਦਿਆਂ ਕਿਹਾ ਕਿ ਬੀਬੀਐਮਬੀ ਤਲਵਾੜਾ ਹਸਪਤਾਲ ਦੀ ਹਾਲਤ ਸਰਕਾਰਾਂ ਦੀ ਅਣਦੇਖੀ ਕਾਰਨ ਖਰਾਬ ਹੋ ਰਹੀ ਹੈ। ਇਸ ਹਸਪਤਾਲ ਵਿੱਚ ਸਟਾਫ ਅਤੇ ਡਾਕਟਰਾਂ ਦੀ ਕਮੀ ਕਰਕੇ ਕਾਫੀ ਮਰੀਜਾਂ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਇਸ ਹਸਪਤਾਲ ਨੂੰ AIIMS

Read More