Lifestyle Manoranjan Punjab Religion

ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਹੋਇਆ ਰਿਲੀਜ਼, ਇਨ੍ਹਾਂ ਸਖ਼ਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ

ਮੁਹਾਲੀ :  ਲੰਘੇ ਕੱਲ੍ਹ ਨਵੀਂ ਆਉਣ ਵਾਲੀ ਫਿਲਮ ‘ਬੀਬੀ ਰਜਨੀ’ ਦਾ ਟ੍ਰੇਲਰ ਮੁਹਾਲੀ ਦੇ ਸੀਪੀ 67 ਦੇ ਮਾਲ ਦੇ ਪੀਵੀਆਰ ਦੇ ਵੱਡੇ ਹਾਲ ਦੇ ਵਿੱਚ ਰਿਲੀਜ਼ ਹੋਇਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਬਹੁਤ ਹੀ ਵਲੱਖਣ ਤਰੀਕੇ ਨਾਲ ਰਿਲੀਜ਼ ਕੀਤਾ ਗਿਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਲਾਂਚ ਦੀ ਸ਼ੁਰੂਆਤ ਕੀਰਤਨ ਅਤੇ ਅਰਦਾਸ ਦੇ ਨਾਲ

Read More