Punjab

ਅਣਖ ਖ਼ਾਤਰ ਇੱਕ ਹੋਰ ਧੀ ਕੁਰਬਾਨ! ਮਾਪਿਆਂ ਰਿਸ਼ਤੇਦਾਰਾਂ ਨਾਲ ਮਿਲ ਕੀਤਾ ਕਤਲ, ਫਿਰ ਦੱਬ ਦਿੱਤੀ ਲਾਸ਼

ਗੁਰਦਾਸਪੁਰ (Gurdarspur) ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਆਪਣੀ ਹੀ ਧੀ ਨੂੰ ਆਪਣੇ ਰਿਸ਼ਤੇਦਾਰਾਂ ਮਾਲ ਮਿਲ ਕੇ ਜ਼ਹਿਰ (Poison) ਦੇ ਕੇ ਮਾਰਿਆ ਤੇ ਫਿਰ ਚੁੱਪ-ਚਪੀਤੇ ਉਸ ਦੀ ਮ੍ਰਿਤਕ ਦੇਹ ਨੂੰ ਦਫ਼ਨਾ ਦਿੱਤਾ। ਇਹ ਮਾਮਲਾ ਅਣਖ (Honor Killing) ਦਾ ਦੱਸਿਆ ਜਾ ਰਿਹਾ ਹੈ, ਕਿਉਂਕਿ ਮ੍ਰਿਤਕਾ ਲੜਕੀ ਗਰਭਵਤੀ ਦੱਸੀ ਜਾ ਰਹੀ

Read More