ਬੰਗਾਲ ਵਿੱਚ ਪੁੱਤ ਹੋਇਆ ਸ਼ਹੀਦ ਤਾਂ ਖਬਰ ਸੁਣ ਕੇ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਹਾਰ ਦੇ ਕਿਸ਼ਨਗੰਜ ਦੇ ਥਾਣੇਦਾਰ ਅਸ਼ਵਨੀ ਕੁਮਾਰ ਦੀ ਜਿਲ੍ਹੇ ਦੀ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਪਾਂਜੀਪਾੜਾ ਥਾਣਾ ਖੇਤਰ ਵਿੱਚ ਕੁੱਝ ਲੋਕਾਂ ਨੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਜਦੋਂ ਇਹ ਖਬਰ ਅਸ਼ਵਨੀ ਦੀ ਮਾਂ ਤੱਕ ਪੁੱਜੀ ਤਾਂ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਤੇ ਉਸਦੀ ਦਿਲ ਦਾ ਦੌਰਾ