35 ਸਾਲਾਂ ਬਾਅਦ ਪੁੱਤ ਨੂੰ ਆਪਣੀ ਵਿੱਛੜੀ ਮਾਂ ਮਿਲੀ, ਮੌਕੇ ’ਤੇ ਜੋ ਹਾਲਾਤ ਬਣੇ ਬਿਆਨ ਨਹੀਂ ਹੋ ਸਕਦੇ…
ਪਟਿਆਲਾ : ਪੰਜਾਬ ਵਿੱਚ ਆਏ ਭਿਆਨਕ ਹੜ੍ਹ ਨੇ ਜਿੱਥੇ ਹਜ਼ਾਰਾਂ ਘਰ ਬਰਬਾਦ ਕਰ ਦਿੱਤੇ, ਉੱਥੇ ਹੀ ਦੂਜੇ ਪਾਸੇ ਇੱਕ ਘਰ ਵਿੱਚ ਖ਼ੁਸ਼ੀਆਂ ਲਿਆਉਣ ਦਾ ਕੰਮ ਵੀ ਕੀਤਾ। ਇਸ ਹੜ੍ਹ ਨੇ ਆਖ਼ਰਕਾਰ ਹੜ੍ਹ ਬਚਾਓ ਵਲੰਟੀਅਰ ਵਜੋਂ ਕੰਮ ਕਰ ਰਹੇ ਜਗਜੀਤ ਸਿੰਘ ਨੂੰ 35 ਸਾਲਾਂ ਬਾਅਦ ਆਪਣੀ ਮਾਂ ਨੂੰ ਲੰਬੇ ਵਿਛੋੜੇ ਤੋਂ ਬਾਅਦ ਮਿਲਾ ਦਿੱਤਾ। ਇਹ ਹੈ