ਸੜਕ ਹਾ ਦਸੇ ਦੌਰਾਨ ਮਾਂ- ਪੁੱਤ ਦੀ ਮੌ ਤ, ਚਾਰ ਜ਼ਖ ਮੀ
‘ਦ ਖ਼ਲਸ ਬਿਊਰੋ : ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗਾ ਕੋਲ ਵਾਪਰੇ ਇਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌ ਤ ਹੋ ਗਈ, ਜਦੋਂ ਕਿ 4 ਜਣੇ ਜ਼ਖ ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਧਰਮਕੋਟ ਦਾ ਰਹਿਣ ਵਾਲਾ ਜਗਸੀਰ ਸਿੰਘ ਆਪਣੀ ਮਾਂ, ਪਤਨੀ ਅਤੇ ਧੀ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਲਈ ਕੋਟਕਪੂਰਾ ਵੱਲ