Punjab

ਮਾਂ ਧੀ ਨੇ ਅੰਜ਼ਾਈ ਗੁਆ ਲਈ ਜਾਨ

‘ਦ ਖ਼ਾਲਸ ਬਿਊਰੋ : ਭਾਖੜਾ ਨਹਿਰ ਦੇ ਨੰਗਲ ਸਾਈਫਨ ਨੇੜੇ 2 ਔਰਤਾਂ ਦੀਆਂ ਲਾ ਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ  ਸਾਈਫਨ ਨੇੜੇ ਨਹਿਰ ਵਿੱਚ ਦੋ ਔਰਤਾਂ ਦੀਆਂ ਲਾ ਸ਼ਾਂ ਤੈਰ ਰਹੀਆਂ ਹਨ। ਪੁਲਸ ਨੇ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ

Read More