ਆਪ ਦੇ ਵਿਧਾਇਕਾਂ ‘ਚ ਬਹੁਤੇ ਚੰਗੀ ਵਿਦਿਅਕ ਯੋਗਤਾ ਵਾਲੇ
‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ।ਇਸ ਦੋਰਾਨ ਜਿਥੇ ਨਵੇਂ ਰਿਕਾਰਡ ਬਣੇ ਹਨ,ਉਥੇ ਕਈ ਨਵੀਆਂ ਹੋਰ ਗੱਲਾਂ ਵੀ ਦੇਖਣ ਨੂੰ ਮਿਲੀਆਂ ਹਨ। ਆਪ ਦੇ ਚੋਣ ਲੜਨ ਵਾਲੇ 117 ਉਮੀਦਵਾਰਾਂ ‘ਚੋਂ ਕਈ ਜਾਣੇ ਡਾਕਟਰ ਹਨ। ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਪੰਜਾਬ