ਯੁੱਧ ਤੋਂ ਬਾਅਦ 15 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡਿਆ
‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦਰਮਿਆਨ ਜਾ ਰੀ ਜੰਗ ਕਾਰਨ ਭਾਰਤੀ ਨਾਗਰਿਕਾਂ ਦਾ ਯੂਕਰੇਨ ਛੱਡਣਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਏਅਰ ਏਸ਼ੀਆ ਦੀ ਹੰਗਰੀ ਤੋਂ ਇੱਕ ਉਡਾਣ ਰਾਹੀਂ 160 ਭਾਰਤੀ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ 10 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ‘ਆਪ੍ਰੇ ਸ਼ਨ ਗੰਗਾ’ ਤਹਿਤ