Punjab

ਜਲੰਧਰ ‘ਚ ਲੜਕੀ ਨਾਲ ਛੇੜਛਾੜ ਦੇ ਵਿਰੋਧ ‘ਚ ਚੱਲੀਆਂ ਗੋਲ਼ੀਆਂ, ਮੁਲਜ਼ਮਾਂ ਨੇ ਪਹਿਲਾਂ ਘਰ ਦੀ ਕੀਤੀ ਭੰਨਤੋੜ ਫਿਰ ਕੀਤੇ ਹਵਾਈ ਫਾਇਰ

ਜਲੰਧਰ ‘ਚ ਦੇਰ ਰਾਤ ਲੜਕੀ ਨਾਲ ਛੇੜਛਾੜ ਦੇ ਵਿਰੋਧ ‘ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਇੱਕ ਦੇਸੀ ਪਿਸਤੌਲ ਅਤੇ ਕਰੀਬ 3 ਰੌਂਦ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਲੜਕੀ ਘਰੋਂ ਕੁਝ ਸਾਮਾਨ ਲੈਣ ਆਈ ਸੀ, ਜਿਸ ਦੌਰਾਨ ਕੁਝ ਬਦਮਾਸ਼ਾਂ ਨੇ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਲੜਕੀ ਦੇ ਪੱਖ

Read More