ਮੁਹਾਲੀ ’ਚ ਸੜਕਾਂ ’ਤੇ ਲੱਗ ਰਹੇ ਕੈਮਰੇ ਚੋਰੀ ਕਰਨ ਵਾਲੇ ਕਾਬੂ! 16 ਥਾਵਾਂ ਤੋਂ ਬੈਟਰੀਆਂ ਤੇ ਕੈਮਰੇ ਹੋਏ ਚੋਰੀ
ਬਿਉਰੋ ਰਿਪੋਰਟ: ਮੁਹਾਲੀ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਅਤੇ ਅਪਰਾਧਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਵੱਲੋਂ ਸਿਟੀ ਸਰਵੀਲੈਂਸ ਅਤੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਲਗਾਇਆ ਜਾ ਰਿਹਾ ਹੈ। ਪਰ ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਰਾਂ ਨੇ ਕੈਮਰੇ ਅਤੇ ਬੈਟਰੀਆਂ ਚੋਰੀ ਕਰ ਲਈਆਂ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ
