Punjab

ਮੋਹਾਲੀ ਦੇ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ

ਮੋਹਾਲੀ ਦੇ ਫੇਜ਼ 11 ਸਥਿਤ ਬੈਸਟੈਕ ਮਾਲ ਵਿੱਚ ਸ਼ਨੀਵਾਰ ਸਵੇਰੇ 17 ਸਾਲਾ ਵਿਦਿਆਰਥੀ ਅਭਿਜੀਤ ਸਿੰਘ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਭਿਜੀਤ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਫੇਜ਼ 11 ਦਾ ਰਹਿਣ ਵਾਲਾ ਸੀ। ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਮਾਲ ਵਿੱਚ ਦਾਖਲ ਹੋਇਆ, ਕੈਫੇਟੇਰੀਆ ਗਿਆ ਅਤੇ ਘੁੰਮਦਾ

Read More