ਕਾਲੇ ਜਾਦੂ ‘ਚ ਅੰਨਾ ਯਕੀਨ ਰੱਖਣ ਵਾਲੀ ਮਾਂ ਨੇ ਆਪਣੀ 3 ਦਿਨ ਦੀ ਧੀ ਨਾਲ ਕੀਤੀ ਇਹ ਹਰਕਤ ,ਜਾਣ ਕੇ ਰੂਹ ਕੰਬ ਉਠੇਗੀ
ਪੰਜਾਬ ਦੇ ਮੁਹਾਲੀ ਜਿਲ੍ਹੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ ਬੱਚੀ ਦਾ ਕਤਲ ਕਰ ਦਿੱਤਾ। ਮਾਂ ਨੇ ਬੱਚੇ ਨੂੰ ਜ਼ਿੰਦਾ ਦਫ਼ਨਾ ਦਿੱਤਾ।