mohali news

mohali news

Punjab

ਮੋਹਾਲੀ ‘ਚ ਹਵਾਈ ਫਾਇਰਿੰਗ ਕਾਰਨ ਫੈਲੀ ਦਹਿਸ਼ਤ: ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲ਼ੀਆਂ

ਮੋਹਾਲੀ ਜ਼ਿਲੇ ਦੇ ਪਿੰਡ ਬਾਕਰਪੁਰ ‘ਚ ਬੁੱਧਵਾਰ ਰਾਤ ਨੂੰ ਇਕ ਵਿਅਕਤੀ ਵਲੋਂ ਆਪਣੇ ਘਰ ‘ਚ ਹਵਾਈ ਫਾਇਰ ਕੀਤੇ ਜਾਣ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ ਬਿੱਲੂ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਰਣਜੀਤ ਸਿੰਘ ਨੇ ਆਪਣੇ ਘਰ ‘ਚ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਆਸ-ਪਾਸ ਦੇ

Read More
Punjab

ਮੋਹਾਲੀ ਦੀਆਂ ਸੜਕਾਂ ‘ਤੇ ਲੱਗੇ ਕੈਮਰੇ: ਟ੍ਰੈਫਿਕ ਨਿਯਮ ਤੋੜਨ ‘ਤੇ ਘਰ-ਘਰ ਪਹੁੰਚਣਗੇ ਚਲਾਨ

ਮੁਹਾਲੀ : ਜੇਕਰ ਤੁਸੀਂ ਆਪਣੀ ਗੱਡੀ ‘ਚ ਪੰਜਾਬ ਦੇ ਮੋਹਾਲੀ ਆ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਇੱਥੋਂ ਤੱਕ ਕਿ ਮਾਮੂਲੀ ਜਿਹੀ ਗਲਤੀ ਦੇ ਨਤੀਜੇ ਵਜੋਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਕਿਉਂਕਿ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਦੀਆਂ ਸੜਕਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿੱਚ

Read More
Punjab

ਗਾਇਕ ਆਰ ਨੇਤ ਤੋਂ ਬਾਅਦ ਹੁਣ ਮੁਹਾਲੀ ਦੇ ਕਾਰੋਬਾਰੀਆਂ ਤੋਂ ਮੰਗੀ ਗਈ ਕਰੋੜਾਂ ਦੀ ਫਿਰੋਤੀ

ਮੁਹਾਲੀ : ਸੂਬੇ ਵਿੱਚ ਗੈਂਗਸਟਰਾਂ ਵੱਲੋਂ ਫਿਰੋਤੀਆਂ ਲੈਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਵਾਪਰੀ ਜਾਂ ਕਾਰੋਬਾਰੀ ਦੇ ਕੋਲੋਂ ਕਰੋੜਾਂ ਦੀਆਂ ਫਿਰੋਤੀ ਮੰਗੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਕਾਰੋਬਾਰੀਆਂ ਕੋਲੋਂ ਫਿਰੋਤੀ ਮੰਗੀ ਗਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ‘ਚ ਵਿਦੇਸ਼

Read More
Punjab

ਮੋਹਾਲੀ ‘ਚ MGF ਕੰਪਨੀ ਦੇ ਮਾਲਕਾਂ ਖ਼ਿਲਾਫ਼ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ

ਮੁਹਾਲੀ : ਐਮ.ਜੀ.ਐਫ਼ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ, ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰਿੰਦਰ ਸਿੰਘ ਖਿਲਾਫ਼ ਮੋਹਾਲੀਦੇ ਥਾਣਾ ਸੋਹਾਣਾ ਚ ਇੱਕ ਮਾਮਲਾ ਦਰਜ ਹੋਇਆ ਹੈ, ਜਿਸ ’ਚ ਉਨ੍ਹਾਂ ‘ਤੇ 200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲੱਗੇ ਹਨ | ਕੀ ਹੈ ਪੂਰਾ ਮਾਮਲਾ ਐਮ.ਜੀ.ਐਫ ਖ਼ਿਲਾਫ਼ ਇਹ ਦੋਸ਼ ਰੀਅਲ ਅਸਟੇਟ ਦਾ ਕੰਮ ਕਰਦੀ

Read More
Punjab

ਬਿਜਲੀ ਸਪਲਾਈ ਠੀਕ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ, ਤਿੰਨ ਬੰਦਿਆਂ ਨੂੰ ਮਾਰੀ ਗੋਲੀ

ਮੁਹਾਲੀ : ਬਿਜਲੀ ਠੱਪ ਹੋਣ ਹੋਣ ਉਤੇ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਖ਼ੂਨੀ ਝੜਪ ਹੋ ਗਈ। ਦਰਅਸਲ ਵਿੱਚ ਬਿਜਲੀ ਸਪਲਾਈ ਬਹਾਲ ਕਰਵਾਉਣ ਗਏ ਤਿੰਨ ਵਿਅਕਤੀਆਂ ਉਤੇ ਦੂਜੀ ਧਿਰ ਨੇ ਫਾਇਰਿੰਗ ਕਰ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਹਰਵਿੰਦਰ, ਲਖਬੀਰ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਜਿਨ੍ਹਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ

Read More
Punjab

ਮੋਹਾਲੀ ਦੇ 5 ਸੈਕਟਰਾਂ ਦੇ ਲੋਕ ਅੱਜ ਇਸ ਮਾਮਲੇ ਨੂੰ ਲੈ ਕੇ ਕਰਨਗੇ ਸੰਘਰਸ਼

ਚੰਡੀਗੜ੍ਹ : ਸੈਕਟਰ 76 ਤੋਂ 80 ਦੇ ਅਲਾਟੀ ਅੱਜ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਪਲਾਟਾਂ ਦੀ ਅਲਾਟਮੈਂਟ ਦੇ 23 ਸਾਲਾਂ ਬਾਅਦ ਇਨਹਾਂਸਮੈਂਟ ਚਾਰਜਿਜ਼ ਲਈ ਭੇਜੇ ਨੋਟਿਸ ਦਾ ਵਿਰੋਧ ਕਰਨਗੇ। ਅਲਾਟੀਆਂ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ ਤੱਕ ਪੁੱਡਾ ਭਵਨ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਅਲਾਟੀਆਂ ਦਾ ਕਹਿਣਾ ਹੈ ਕਿ

Read More
Punjab

ਮੋਹਾਲੀ ‘ਚ ਡੇਢ ਸਾਲ ਦੀ ਬੱਚੀ ਪਾਣੀ ਦੀ ਟੈਂਕੀ ‘ਚ ਡੁੱਬੀ, ਇਲਾਜ ਦੌਰਾਨ ਹੋਈ ਮੌਤ…

ਮੋਹਾਲੀ ਦੇ ਸੈਕਟਰ 89 ‘ਚ ਖੇਡਦੇ ਹੋਏ ਡੇਢ ਸਾਲ ਦੀ ਬੱਚੀ ਦੀ ਪਾਣੀ ਦੀ ਟੈਂਕੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚੀ ਪਾਣੀ ਦੀ ਸਟੋਰੇਜ ਟੈਂਕੀ ‘ਚ ਡਿੱਗ ਗਈ। ਕੁਝ ਸਮੇਂ ਬਾਅਦ ਜਦੋਂ ਲੜਕੀ ਨਜ਼ਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿੱਤੀ। ਇਧਰ-ਉਧਰ ਦੇਖਿਆ ਪਰ ਲੜਕੀ ਦਾ ਕੋਈ ਸੁਰਾਗ ਨਹੀਂ

Read More
Punjab Video

ਪੰਜਾਬ ਦਾ ਪੈਸਾ ਬਰਬਾਦ ਕਰ ਰਹੀ ਬੰਬੇ ਦੀ ਕੰਪਨੀ ਖਿਲਾਫ਼ ਐਕਸ਼ਨ ਦੀ ਤਿਆਰੀ !

ਸਿਹਤ ਮੰਤਰੀ ਨੇ ਦੋ ਦਿਨਾਂ ਅੰਦਰ ਤਨਖਾਹ 'ਚ ਵਾਧਾ ਦਾ ਲਿਖਤੀ ਭਰੋਸਾ ਦੇਣ ਦੀ ਗੱਲ ਅੱਜ ਮੀਟਿੰਗ 'ਚ ਕੀਤੀ ਤੇ ਨਾਲ ਹੀ ਬੰਬੇ ਦੀ ਕੰਪਨੀ ਖਿਲਾਫ਼ ਜਾਂਚ ਵੀ ਸ਼ੁਰੂ ਕਰਵਾ ਦਿੱਤੀ ਹੈ |

Read More
Punjab Video

108 ਐਂਬੂਲੈਂਸ ਯੂਨੀਅਨ ਮੁਲਾਜ਼ਮਾਂ ਨੇ ਭੁੱਖ ਹੜਤਾਲ ‘ਚ ਬਦਲਿਆ ਮਰਨ ਵਰਤ, ਇਹ ਬਣੀ ਵਜ੍ਹਾ

9 ਨਵੰਬਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ 108 ਐਂਬੂਲੈਂਸ ਯੂਨੀਅਨ ਨਾਲ ਦੁਪਹਿਰ 2 ਵਜੇ ਪੰਜਾਬ ਭਵਨ 'ਚ ਮੀਟਿੰਗ ਕਰਨਗੇ।

Read More
Punjab

ਮੋਹਾਲੀ : ਦੇਰ ਰਾਤ ਸੈਕਟਰ 43 ਤੋਂ ਕੀਤੀ ਗਈ ਸੀ ਬੁਕਿੰਗ ਟੈਕਸੀ , ਸਵਾਰੀਆਂ ਨੇ ਡਰਾਈਵਰ ਦਾ ਕਰ ਦਿੱਤਾ ਇਹ ਹਾਲ…

ਮੋਹਾਲੀ ਸ਼ਹਿਰ ਨੇੜੇ ਮੁੱਲਾਂਪੁਰ ਵਿਖੇ ਬੀਤੀ ਦੇਰ ਰਾਤ ਇੱਕ ਟੈਕਸੀ ਡਰਾਈਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਸੈਕਟਰ 43 ਤੋਂ ਨਿਊ ਚੰਡੀਗੜ੍ਹ ਲਈ ਪ੍ਰਾਈਵੇਟ ਕੰਪਨੀ ਦੀ ਟੈਕਸੀ ਬੁੱਕ ਕੀਤੀ ਗਈ ਸੀ। ਮਨੋਹਰ ਲਾਲ ਹਾਊਸਿੰਗ ਸੋਸਾਇਟੀ ਨੇੜੇ ਕਿਸੇ ਗੱਲ ਨੂੰ ਲੈ ਕੇ ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਝਗੜਾ ਹੋ ਗਿਆ।

Read More