ਅਣ ਪਛਾਤਿਆਂ ਨੇ ਮੋਹਾਲੀ ਵਿੱਚ ਜਿੰਮ ਦੇ ਮਾਲਕ ‘ਤੇ ਚਲਾਈਆਂ 5 ਗੋਲੀਆਂ
ਮੁਹਾਲੀ ਦੇ ਫੇਜ਼ 2 ਵਿੱਚ ਅੱਜ ਤੜਕੇ ਲਗਭਗ 4:50 ਵਜੇ ਗੰਭੀਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਿਮ ਮਾਲਕ ਵਿੱਕੀ ਆਪਣੀ ਬਲੇਨੋ ਕਾਰ ਵਿੱਚ ਬੈਠਾ ਸੀ ਜਦੋਂ ਬਾਈਕ ਸਵਾਰ ਅਗਿਆਤ ਹਮਲਾਵਰਾਂ ਨੇ ਉਸ ‘ਤੇ ਪੰਜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਵਿੱਕੀ ਦੀਆਂ ਲੱਤਾਂ ਨੂੰ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇੰਡਸ ਹਸਪਤਾਲ ਵਿੱਚ