ਮੁਹਾਲੀ ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭੇਜਿਆ ਜੇਲ੍ਹ
‘ਦ ਖ਼ਾਲਸ ਬਿਊਰੋ : ਮੁਹਾਲੀ ਦੀ ਇੱਕ ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਜੇ ਲ੍ਹ ਭੇਜ ਦਿੱਤਾ ਹੈ।ਉਹਨਾਂ ਨੂੰ ਭ੍ਰਿ ਸ਼ ਟਾਚਾਰ ਦੇ ਦੋ ਸ਼ਾਂ ਤਹਿਤ 24 ਮਈ ਨੂੰ ਗ੍ਰਿ ਫ਼ ਤਾਰ ਕੀਤਾ ਗਿਆ ਸੀ।ਉਹਨਾਂ ਦਾ ਪੁਲਿਸ ਰਿ ਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਅੱਜ 14 ਦਿਨ ਦਾ ਨਿਆਂਇਕ ਹਿਰਾਸਤ ਤੇ ਜੇਲ੍ਹ