ਮੋਹਾਲੀ ਦੇ ਕਲੱਬ ‘ਚ ਪਾਰਟੀ ਦੌਰਾਨ ਕੁੜੀ ਨੂੰ ਲੈ ਕੇ ਹੋਇਆ ਝਗੜਾ
ਸ਼ੁੱਕਰਵਾਰ ਸਵੇਰੇ ਕਰੀਬ 3:15 ਵਜੇ ਮੋਹਾਲੀ ਦੇ ਬੈਸਟੈਕ ਮਾਲ ਸਥਿਤ ਮਾਸਕ ਕਲੱਬ ਵਿੱਚ ਦੋ ਗੁੱਟਾਂ ਵਿਚਕਾਰ ਭਿਆਨਕ ਲੜਾਈ ਹੋਈ। ਪਾਰਟੀ ਦੌਰਾਨ, ਇੱਕ ਕੁੜੀ ਨੂੰ ਲੈ ਕੇ ਝਗੜਾ ਹੋ ਗਿਆ, ਜੋ ਜਲਦੀ ਹੀ ਹੱਥੋਪਾਈ ਵਿੱਚ ਬਦਲ ਗਿਆ। ਇਸ ਦੌਰਾਨ ਵਿਪਿਨ ਨਾਮ ਦੇ ਇੱਕ ਨੌਜਵਾਨ ਨੇ ਲੜਾਈ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕਲੱਬ ਦੇ ਬਾਊਂਸਰ