ਮੁਹਾਲੀ: ਗੱਡੀ ’ਚ ਮਿਲੀ ਪੁਲਿਸ ਮੁਲਾਜ਼ਮ ਦੀ ਖ਼ੂਨ ਨਾਲ ਲਥਪਥ ਲਾਸ਼
ਬਿਊਰੋ ਰਿਪੋਰਟ: ਮੁਹਾਲੀ ਦੇ ਡੇਰਾਬੱਸੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ ਜਿਸ ਦੀ ਪਛਾਣ ਹਰਜੀਤ ਸਿੰਘ ਦੱਸੀ ਜਾ ਰਹੀ ਹੈ ਜੋ ਮੁਹਾਲੀ ਜ਼ਿਲ੍ਹੇ ਦੇ ਇੱਕ ਜੱਜ ਦਾ PSO (ਪ੍ਰਾਈਵੇਟ ਸਟਾਫ਼ ਅਫ਼ਸਰ) ਸੀ। ਹਰਜੀਤ ਸਿੰਘ ਡੇਰਾਬੱਸੀ ਦੇ ਸੁੰਦਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਆਪਣੀ ਹੀ ਕਾਰ ਵਿੱਚ ਉਸ ਦੀ