India Punjab

ਕੇਂਦਰ ਦੀ MSP ਕਮੇਟੀ ‘ਤੇ SKM ਨੂੰ 5 ਇਤਰਾਜ਼,ਕਮੇਟੀ ‘ਚ ਸ਼ਾਮਲ ਹੋਣ ‘ਤੇ ਸਸਪੈਂਸ,ਪੰਜਾਬ ਨੂੰ ਨਹੀਂ ਮਿਲੀ ਨੁਮਾਇੰਦਗੀ

ਕੇਂਦਰ ਸਰਕਾਰ ਵੱਲੋਂ MSP ਤੇ ਬਣਾਈ ਗਈ ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀ-ਬਾੜੀ ਸਕੱਤਰ ਸੰਜੇ ਅਗਰਵਾਲ ਹੋਣਗੇ ‘ਦ ਖ਼ਾਲਸ ਬਿਊਰੋ : ਕੇਂਦਰ ਸਰਕਰ ਨੇ ਫਸਲਾਂ ਦੀ MSP ਤੈਅ ਕਰਨ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਹੋਣਗੇ,ਨੀਤੀ ਅਯੋਗ ਤੋਂ ਰਮੇਸ਼ ਚੰਦ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ SKM

Read More