Punjab

ਇਮੀਗਰੇਸ਼ਨ ਕੰਪਨੀ ਤੋਂ ਤੰਗ ਆ ਪਤੀ ਪਤਨੀ ਟੈਂਕੀ ‘ਤੇ ਚੜੇ, ਪੁਲਿਸ ਮੌਕੇ ‘ਤੇ ਪੁੱਜੀ

ਲੁਧਿਆਣਾ (Ludhiana) ਦੇ ਮਾਡਲ ਟਾਊਨ (Model Town)  ‘ਚ ਪਤੀ-ਪਤਨੀ ਵੱਲੋਂ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਰੋਸ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਨਾਲ ਗਲੋਬਲ ਨਾਮ ਦੀ ਟਰੈਵਲ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਵੱਲੋਂ ਕਈ ਦਿਨਾਂ ਤੋਂ ਕੰਪਨੀ ਦੇ ਗੇੜੇ ਮਾਰੇ ਜਾ ਰਹੇ ਸਨ ਪਰ ਉਸ

Read More