ਮੋਬਾਇਲ ਫੋਨ ਨੇ ਵਿਗਾੜੇ ਆਪਸੀ ਰਿਸ਼ਤੇ, ਆਓ ਜਾਣੀਏ ਸਾਡੀ ਜ਼ਿੰਦਗੀ ਵਿੱਚ ਮੋਬਾਈਲ ਫੋਨ ਦੇ ਕੀ ਫਾਇਦੇ ਅਤੇ ਨੁਕਸਾਨ ਹਨ?
ਅਜੋਕੇ ਯੁੱਗ ਵਿੱਚ, ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਅੱਜ ਹਰ ਵਿਅਕਤੀ ਕੋਲ ਮੋਬਾਈਲ ਫ਼ੋਨ ਹੈ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ। ਅੱਜ ਸਮਾਰਟ ਫ਼ੋਨਾਂ ਦਾ ਯੁੱਗ ਹੈ ਅਤੇ ਹਰ ਕੋਈ, ਹਰ ਨੌਜਵਾਨ ਇਸ ਵਿੱਚ ਦਿਲਚਸਪੀ ਲੈ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ, ਮੋਬਾਈਲ ਦੀ ਵਰਤੋਂ ਸਭ ਤੋਂ ਵੱਧ