10 ਸਾਲਾਂ ਦੇ ਬੱਚੇ ਦੇ ਹੱਚ ਚ ਫਟਿਆ ਮੋਬਾਇਲ
ਫਿਲੌਰ ਦੇ ਪਿੰਡ ਸੰਗ ਢੇਸੀਆਂ ਵਿੱਚ ਇਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ 10 ਸਾਲਾ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਧਮਾਕੇ ਨਾਲ ਫਟ ਗਿਆ। ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਸਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਕਿ ਅਚਾਨਕ ਹੀ ਫੋਨ ਬਲਾਸਟ ਹੋ ਗਿਆ। ਧਮਾਕੇ ਨਾਲ ਬੱਚੇ ਦਾ ਹੱਥ ਗੰਭੀਰ ਤੌਰ ‘ਤੇ
