Punjab

ਬੱਚਿਆਂ ਦੇੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ੍ਹ ਲੈਣ ਇਹ ਖ਼ਬਰ, 3 ਸਾਲਾਂ ਬੱਚੀ ਨਾਲ ਹੋਇਆ ਇਹ ਕੁਝ…!

ਅਕਸਰ ਅੱਜਕਲ੍ਹ ਮਾਪੇ ਬੱਚਿਆਂ ਨੂੰ ਮੋਬਾਈਲ ਫੜਾ ਕੇ ਆਪਣੇ ਕੰਮ ਕਰਦੇ ਰਹਿੰਦੇ ਹਨ ਪਰ ਅਜਿਹਾ ਕਰਨਾ ਕਈ ਵਾਰ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆਇ ਪਿੰਡ ਹਰਦੋਬਠਵਾਲਾ ਤੋਂ, ਜਿਥੇ ਫੋਨ ‘ਤੇ ਵੀਡੀਓ ਵੇਖਦਿਆਂ ਇਕ ਤਿੰਨ ਸਾਲਾ ਬੱਚੀ ਦੇ ਹੱਥ ਵਿੱਚ ਮੋਬਾਈਲ ਫ਼ੋਨ ਫਟ ਗਿਆ। ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗਣ ਦੇ ਨਾਲ

Read More