ਦੋਸਤਾਂ ਦੀ ਕਹੀ ਗੱਲ ਹੋ ਗਈ ਸੱਚ, ਇਸ ਵਿਅਕਤੀ ਨਾਲ ਵਾਪਰੀ ਹੈਰਾਨ ਕਰਨ ਵਾਲੀ ਘਟਨਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਈ ਵਾਰ ਕੁੱਝ ਘਟਨਾਵਾਂ ਅਜਿਹੀਆਂ ਵੀ ਵਾਪਰ ਜਾਂਦੀਆਂ ਹਨ, ਜਿਨ੍ਹਾਂ ‘ਤੇ ਵਿਸ਼ਵਾਸ਼ ਕਰਨਾ ਥੋੜ੍ਹਾ ਔਖਾ ਹੁੰਦਾ ਹੈ। ਪਰ ਤਾਇਵਾਨ ’ਚ ਇਕ ਵਿਅਕਤੀ ਨਾਲ ਜੋ ਵਾਪਰਿਆ ਉਹ ਸੱਚਮੁੱਚ ਹੀ ਹੈਰਾਨ ਕਰਨ ਵਾਲਾ ਹੈ। ਇਸ ਵਿਅਕਤੀ ਦਾ ਇਕ ਸਾਲ ਪਹਿਲਾਂ ਝੀਲ ਵਿੱਚ ਆਈਫੋਨ ਡਿੱਗ ਗਿਆ ਸੀ। ਮੋਬਾਇਲ ਡਿੱਗਣ ਬਾਅਦ ਇਸ ਵਿਅਕਤੀ