India

ਮਹਾਰਾਸ਼ਟਰ ਦੇ ਪਿੰਡ ‘ਚ ਭੀੜ ਵੱਲੋਂ ਸਿੱਖ ਬੱਚਿਆਂ ‘ਤੇ ਕੀਤੇ ਹਮਲੇ ਦੀ ਜਥੇਦਾਰ ਨੇ ਕੀਤੀ ਨਿੰਦਾ, SGPC ਨੂੰ ਦਿੱਤੇ ਨਿਰਦੇਸ਼

ਅੰਮ੍ਰਿਤਸਰ :  ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਹਾਰਾਸ਼ਟਰ ਦੇ ਪਿੰਡ ਵਿੱਚ ਭੀੜ ਵੱਲੋਂ ਸਿੱਖ ਨਾਬਾਲਗ ਬੱਚਿਆਂ ‘ਤੇ ਕੀਤੇ ਹਮਲੇ ਅਤੇ ਉਸ ਤੋਂ ਬਾਅਦ ਇੱਕ ਦੀ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਇਹ ਇੱਕ ਬੇਹਦ ਮੰਦਭਾਗੀ ਘਟਨਾ ਹੈ। ਭੀੜ ਵੱਲੋਂ ਬੇਰਹਿਮੀ

Read More