ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਡੈਮ ਸੇਫ਼ਟੀ ਬਿੱਲ ‘ਤੇ ਕੀਤੇ ਕਈ ਖੁਲਾਸੇ
‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਡੈਮ ਸੇਫ਼ਟੀ ਬਿੱਲ ਤੇ ਕਈ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਇਸ ਬਿੱਲ ਨੂੰ ਭਾਜਪਾ ਦਾ ਖਤਰਨਾਕ ਮਨਸੂਬਾ ਦਸਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਮਸਲੇ ਤੇ ਖਾਸ ਇਜਲਾਸ ਸੱਦਿਆ ਜਾਵੇ। ਉਹਨਾਂ ਦਸਿਆ ਕਿ ਇਹ ਬਿੱਲ ਕੇਂਦਰ ਸਰਕਾਰ ਨੂੰ ਡੈਮਾਂ ਦੀ