Others

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਰਾਹੀਂ ਘੇਰਿਆ ਕੈਪਟਨ ਤੇ ਆਪ ਨੂੰ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਇੱਕ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੈਪਟਨ ਸਾਹਿਬ ਜੇ ਤੁਸੀਂ ਆਪਣੀ ਸਰਕਾਰ ਵਿਚ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਖਤੀ ਨਾਲ ਕੰਮ ਕਰਦੇ ਤਾਂ ਵਿਰੋਧੀ ਧਿਰ ਵਿਚ ਨਾ ਹੁੰਦੇ ਅਤੇ ਭਾਜਪਾ ਨਾਲ ਗਠਜੋੜ ਨਾ ਕਰਦੇ! ਤੁਸੀਂ ਆਪਣੇ ਹੁਕਮ ‘ਤੇ ਪੂਰੀ ਤਾਕਤ

Read More