”3 ਕਰੋੜ ‘ਚੋਂ 80 ਲੱਖ ਪੰਜਾਬੀ ਚਲੇ ਗਏ ਬਾਹਰ”, ਪੰਜਾਬੀਅਤ ਖਤਰੇ ‘ਚ?
ਬਿਉਰੋ ਰਿਪੋਰਟ – ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਪੰਜਾਬ ‘ਚ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਲੈਣ ਤੋਂ ਰੋਕਣ ਤੇ ਪੰਜਾਬ ‘ਚ ਜਮੀਨ ਲੈਣ ਤੋਂ ਰੋਕਣ ਵਾਲਾ ਬਿੱਲ ਪਾਸ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਲ-ਨਾਲ ਹੁਣ ਕੈਨੇਡਾ ਤੇ ਆਸਟਰੇਲੀਆਂ ਵੀ ਸਖਤੀ ਕਰਨ ਜਾ