Punjab

‘ਆਪ’ ਦੇ ਫਰਾਰ ਵਿਧਾਇਕ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

ਆਮ ਆਦਮੀ ਪਾਰਟੀ ਦੇ ਸਨੌਰ ਦੇ ਫਰਾਰ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਫਿਰ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਆਪਣੇ ਹੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹੰਢਾਣਾ ’ਤੇ ਤਿੱਖਾ ਹਮਲਾ ਬੋਲਿਆ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਰਣਜੋਧ ਸਿੰਘ ਹੰਢਾਣਾ ਦਾ  ਬਿਨਾਂ ਨਾਂ ਲਏ ਨਿਸ਼ਾਨਾ ਬਣਾਉਂਦਿਆਂ ਪਠਾਨ ਮਾਜਰਾ ਨੇ ਕਿਹਾ ਕਿ

Read More