India

ਕੁੰਭ ‘ਚ ਗੁਆਚੀ ਇਸ ਔਰਤ ਦੀ ਕਈ ਸਾਲ ਬਾਅਦ ਆਪਣਿਆਂ ਨੂੰ ਟੱਕਰਣ ਦੀ ਇਹ ਕਹਾਣੀ ਫਿਲਮੀ ਜ਼ਰੂਰ ਹੈ, ਪਰ ਹੈ ਸੱਚੀ, ਪੜ੍ਹੋ ਕੀ ਹੈ ਪੂਰਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੀਆਂ ਪੁਰਾਣੀਆਂ ਫਿਲਮਾਂ ਵਿੱਚ ਅਕਸਰ ਅਜਿਹਾ ਹੁੰਦਾ ਸੀ ਕਿ ਦੋ ਭਰਾ ਕੁੰਭ ਜਾਂ ਕੁੰਭ ਵਰਗੇ ਕਿਸੇ ਵੱਡੇ ਮੇਲੇ ਵਿੱਚ ਵਿੱਛੜ ਜਾਂਦੇ ਸਨ ਤੇ ਕਈ ਸਾਲਾਂ ਬਾਅਦ ਮਿਲਦੇ ਸਨ। ਅਜਿਹੀਆਂ ਘਟਨਾਵਾਂ ਅਸਲ ਜਿੰਦਗੀ ਵਿੱਚ ਵੀ ਵਾਪਰ ਜਾਂਦੀਆਂ ਹਨ, ਜੋ ਲੱਗਦੀਆਂ ਫਿਲਮੀ ਹਨ ਪਰ ਹੁੰਦੀਆਂ ਸੱਚੀਆਂ। ਇਹੋ ਜਿਹੀ ਇੱਕ ਘਟਨਾ ਦਾ

Read More