ਰੂਸ ‘ਚ ਲਾਪਤਾ ਹੋਏ ਲੁਧਿਆਣਾ ਦਾ ਨੌਜਵਾਨ ਦੀ ਲੱਭਣ ਦੀ ਆਸ ਵਧੀ, ਵਿਦੇਸ਼ ਮੰਤਰਾਲੇ ਨੇ 14 ਲੋਕਾਂ ਦੀ ਸੂਚੀ ਭੇਜੀ, ਸਮਰਜੀਤ ਦਾ ਨਾਮ ਵੀ ਸ਼ਾਮਲ
ਰੂਸ ਵਿੱਚ ਲਾਪਤਾ ਹੋਏ ਲੁਧਿਆਣਾ ਦੇ ਸਮਰਜੀਤ ਸਿੰਘ ਦੇ ਲੱਭਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਵੱਲੋਂ ਰੂਸ ਭੇਜੀ ਗਈ 14 ਨੌਜਵਾਨਾਂ ਦੀ ਸੂਚੀ ਵਿੱਚ ਲੁਧਿਆਣਾ ਦੇ ਸਮਰਜੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ। ਇਸ ਨਾਲ ਉਸਦੇ ਮਾਪਿਆਂ ਨੂੰ ਕੁਝ ਰਾਹਤ ਮਿਲੀ ਹੈ। ਫਿਰ ਵੀ ਮਾਪੇ ਆਪਣੇ ਪੁੱਤਰ ਦਾ ਪਤਾ ਲਗਾਉਣ ਲਈ ਇੱਕ ਨੇਤਾ ਤੋਂ ਦੂਜੇ
