India

ਦਿੱਲੀ ’ਚ ਗੁੰਮਸ਼ੁਦਾ ਲੋਕਾਂ ਦੇ ਅੰਕੜਿਆਂ ਨੇ ਮਚਾਈ ਦਹਿਸ਼ਤ! ਸਾਲ 2026 ਦੇ ਪਹਿਲੇ 15 ਦਿਨਾਂ ’ਚ 800 ਤੋਂ ਵੱਧ ਲੋਕ ਲਾਪਤਾ

ਬਿਊਰੋ ਰਿਪੋਰਟ (ਦਿੱਲੀ, 4 ਫਰਵਰੀ 2026): ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ ਲੋਕਾਂ ਦੇ ਲਾਪਤਾ ਹੋਣ ਦੇ ਅੰਕੜਿਆਂ ਨੇ ਸੁਰੱਖਿਆ ਏਜੰਸੀਆਂ ਅਤੇ ਆਮ ਜਨਤਾ ਦੇ ਹੋਸ਼ ਉਡਾ ਦਿੱਤੇ ਹਨ। ਸਾਲ 2026 ਦੇ ਸ਼ੁਰੂਆਤੀ ਪੰਦਰਾਂ ਦਿਨਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਬੇਹੱਦ ਖ਼ੌਫ਼ਨਾਕ ਹਨ। ਦਿੱਲੀ ਪੁਲਿਸ ਦੇ ਅਧਿਕਾਰਤ ਰਿਕਾਰਡ ਮੁਤਾਬਕ, 1 ਜਨਵਰੀ ਤੋਂ 15 ਜਨਵਰੀ

Read More