ਰਾਤ ਨੂੰ ਪੰਜਾਬ ਦੇ 3 ਪਿੰਡਾਂ ‘ਤੇ ਮਿਜ਼ਾਈਲਾਂ ਡਿੱਗੀਆਂ: ਫਟਣ ਤੋਂ ਪਹਿਲਾਂ ਹੋਈਆਂ ਬੇਅਸਰ
ਭਾਰਤ ਦੇ ਪਾਕਿਸਤਾਨ ‘ਤੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਪੰਜਾਬ ਦੇ ਅੰਮ੍ਰਿਤਸਰ ਵਿੱਚ ਡਿੱਗੀਆਂ ਮਿਜ਼ਾਈਲਾਂ ਮਿਲੀਆਂ ਹਨ। ਇਹ ਮਿਜ਼ਾਈਲਾਂ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿੱਚ ਡਿੱਗੀਆਂ ਮਿਲੀਆਂ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਬਾਰੇ ਜਾਣਕਾਰੀ ਫੌਜ ਨੂੰ ਦੇ ਦਿੱਤੀ ਗਈ ਹੈ। ਉਸਦੀ ਟੀਮ ਨੂੰ ਬੁਲਾਇਆ ਗਿਆ