Punjab

ਮਾਨਸਾ ‘ਚ ਡਿੱਗੀ ਮਿਜ਼ਾਈਲ, ਰਾਤ 2 ਵਜੇ ਪਿੰਡ ਮੱਲ ਸਿੰਘ ਵਾਲਾ ਦੇ ਖੇਤ ਵਿੱਚ ਹੋਇਆ ਧਮਾਕਾ

ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਵਿੱਚ ਸ਼ਨੀਵਾਰ ਦੇਰ ਰਾਤ ਕਰੀਬ 2 ਵਜੇ ਇੱਕ ਵੱਡਾ ਧਮਾਕਾ ਹੋਇਆ, ਜਦੋਂ ਪਾਕਿਸਤਾਨ ਵੱਲੋਂ ਆ ਰਹੀ ਇੱਕ ਮਿਜ਼ਾਈਲ ਖੇਤਾਂ ਵਿੱਚ ਡਿੱਗ ਪਈ। ਇਸ ਧਮਾਕੇ ਨੇ ਜ਼ਮੀਨ ਵਿੱਚ 8 ਤੋਂ 9 ਫੁੱਟ ਡੂੰਘਾ ਟੋਆ ਬਣਾ ਦਿੱਤਾ ਅਤੇ ਮਿਜ਼ਾਈਲ ਦੇ ਟੁਕੜੇ ਦੂਰ-ਦੂਰ ਤੱਕ ਖਿੰਡ ਗਏ। ਸਥਾਨਕ ਨਿਵਾਸੀਆਂ ਨੇ ਤੁਰੰਤ ਪੁਲਿਸ

Read More