ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਘਿਰੀ ਮੁਸ਼ਕਿਲਾਂ ‘ਚ
ਅਦਾਕਾਰ ਉਪਾਸਨਾ ਸਿੰਘ ਨੇ ਅਦਾਲਤ ‘ਚ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ ‘ਦ ਖ਼ਾਲਸ ਬਿਊਰੋ : ਖਰੜ ਦੀ ਪੰਜਾਬਣ ਕੁੜੀ ਅਤੇ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਕਥਿਤ ਤੌਰ ‘ਤੇ ਹਸਤਾਖਰਤ ਸਮਝੌਤੇ ਅਨੁਸਾਰ ਆਉਣ ਵਾਲੀ ਪੰਜਾਬੀ ਕਾਮੇਡੀ ਫਿਲਮ “ਬਾਈ ਜੀ ਕੁੱਟਣਗੇ” ਦੇ ਪ੍ਰਮੋਸ਼ਨ ਲਈ ਨਾ ਆਉਣ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਪੰਜਾਬੀ ਕਾਮੇਡੀ