Punjab

ਪੀਟੀਸੀ ਕੇਸ ਦਾ ਦੂਜਾ ਪੱਖ ਵੀ ਆਇਆ ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਿਸ ਪੀਟੀਸੀ ਪੰਜਾਬੀ ਸ਼ੋਅ ਨਾਲ ਜੁੜਿਆ ਵਿਵਾਦ ਲਗਾਤਾਰ ਗਰਮਾ ਰਿਹਾ ਹੈ। ਮਿਸ ਪੀਟੀਸੀ ਪੰਜਾਬੀ ਦੀ ਇੱਕ ਔਰਤ ਪ੍ਰਤੀਯੋਗੀ ਵੱਲੋਂ ਕੁੱਝ ਇਲਜ਼ਾਮ ਲਗਾਏ ਗਏ ਅਤੇ ਪੀਟੀਸੀ ਅਦਾਰੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਲੜਕੀ ਵੱਲੋਂ ਪ੍ਰਬੰਧਕਾਂ ਉੱਤੇ ਉਸਨੂੰ ਬੰਦੀ ਬਣਾਏ ਰੱਖਣ ਦੇ ਦੋਸ਼ਾਂ ਤੋਂ ਬਾਅਦ ਪੀਟੀਸੀ ਅਦਾਰੇ ਨੇ ਸਾਰੇ ਸੀਸੀਟੀਵੀ

Read More