Punjab

ਸ਼੍ਰੀ ਮੁਕਤਸਰ ‘ਚ ਹਥਿ ਆਰਾਂ ਦੀ ਨੋਕ ‘ਤੇ ਲੱ ਖਾਂ ਦੀ ਲੁੱ ਟ

‘ਦ ਖ਼ਾਲਸ ਬਿਊਰੋ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਮਲੋਟ ਰੋਡ ’ਤੇ ਐਸਆਰਐਸ ਸਿਨੇਮਾ ਨਜ਼ਦੀਕ ਮਿਸਤਰੀਆਂ ਵਾਲੀ ਗਲੀ ਵਿਚੋਂ ਇਕ ਈ-ਰਿਕਸ਼ਾ ਸਵਾਰ ਵਿਅਕਤੀ ਤੋਂ 3 ਮੋਟਰਸਾਇਕਲ ਸਵਾਰ ਤੇਜ਼ਧਾਰ ਹਥਿ ਆਰਾਂ ਨਾਲ ਵਾਰ ਕਰਕੇ ਪੈਸਿਆ ਵਾਲਾ ਬੈਗ ਖੋਹ ਕੇ ਫਾਰ ਹੋ ਗਏ। ਬੈਗ ਵਿਚ ਕਰੀਬ 2 ਲੱਖ ਰੁਪਏ ਕੈਸ਼ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਹੋਏ ਹਰਦੇਸ਼

Read More