Punjab

ਸੁਲਤਾਨਪੁਰ ਲੋਧੀ ਦੀ ਮੰਡੀ ‘ਚ ਕਿਸਾਨ ਅਤੇ ਪ੍ਰਵਾਸੀਆਂ ‘ਚ ਹੋਈ ਹਿੰਸਕ ਝੜਪ

ਸੁਲਤਾਨਪੁਰ ਲੋਧੀ ਵਿੱਚ ਕਿਸਾਨ ਅਤੇ ਪ੍ਰਵਾਸੀਆਂ ਵਿੱਚ ਵਿਵਾਦ ਹੋਇਆ ਹੈ। ਇਸ ਵਿਵਾਦ ਇਨਾਂ ਵੱਧ ਗਿਆ ਕਿ ਇਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਿਸਾਨ ਆਪਣੀ ਮੱਕੀ ਦੀ ਫਸਲ ਮੰਡੀ ਵਿੱਚ ਲੈ ਕੇ ਗਿਆ ਸੀ। ਕਿਸਾਨ ਦੀ ਫਸਲ ਨੂੰ ਸਕਾਉਣ ਵਿੱਚ ਦੇਰੀ

Read More