ਮਾਈਕ੍ਰੋਸਾਫਟ ਇਸ ਹਫ਼ਤੇ ਆਪਣੇ 11000 ਮੁਲਾਜ਼ਮਾਂ ਦੀ ਕਰੇਗੀ ਛਾਂਟੀ
‘ਦ ਖ਼ਾਲਸ ਬਿਊਰੋ : ਮਾਈਕ੍ਰੋਸਾਫਟ ਵੀ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲੀਆਂ ਕੰਪਨੀ ਵਿੱਚ ਸ਼ਾਮਲ ਹੋ ਗਈ ਹੈ ਤੇ ਕਥਿਤ ਤੌਰ ‘ਤੇ ਵਿਸ਼ਵ ਆਰਥਿਕ ਮੰਦੀ ਕਾਰਨ ਇਸ ਹਫਤੇ ਲਗਭਗ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ। ਸੱਤਿਆ ਨਡੇਲਾ ਦੀ ਅਗਵਾਈ ਹੇਠਲੀ ਇਸ ਆਰਥਿਕ ਮੰਦੀ ਕਾਰਨ ਕਰਮਚਾਰੀਆਂ ਨੂੰ ਘਟਾਉਣ ਲਈ ਉਨ੍ਹਾਂ ਦੀ ਸੂਚੀ ਨੂੰ ਅੰਤਮ ਰੂਪ ਦੇ ਰਹੀ