ਮੈਕਸੀਕੋ ਨੇ 40 ਸਾਲਾਂ ਬਾਅਦ ਡਰੱਗ ਮਾਫੀਆ ਨੂੰ ਅਮਰੀਕਾ ਦੇ ਹਵਾਲੇ ਕੀਤਾ
ਮੈਕਸੀਕੋ ਨੇ 40 ਸਾਲ ਪਹਿਲਾਂ ਇੱਕ ਅਮਰੀਕੀ ਏਜੰਟ ਨੂੰ ਮਾਰਨ ਵਾਲੇ ਡਰੱਗ ਮਾਫੀਆ ਰਾਫੇਲ ਕੈਰੋ ਕੁਇੰਟੇਰੋ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਕੁਇੰਟੇਰੋ ਐਫਬੀਆਈ ਦੀ ਟੌਪ-10 ਲੋੜੀਂਦੀਆਂ ਸੂਚੀ ਵਿੱਚ ਸੀ। ਅਜਿਹੇ ਦਾਅਵੇ ਕੀਤੇ ਗਏ ਸਨ ਕਿ ਉਹ ਅਮਰੀਕੀ ਜਾਂਚ ਏਜੰਸੀ ਸੀਆਈਏ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਉਂਦਾ ਸੀ। ਜਦੋਂ ਉਹ ਫੜਿਆ