India

ਦਿੱਲੀ ਵਿੱਚ ਫਿਰ ਦੌੜੀ ਮੈਟਰੋ, ਦੁਕਾਨਾਂ ਵਾਲਿਆਂ ਨੂੰ ਵੀ ਢਿੱਲ੍ਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਇਸ ਨੂੰ ਦੇਖਦਿਆਂ ਹੋਇਆਂ ਦਿੱਲੀ ਸਰਕਾਰ ਨੇ 10 ਮਈ ਤੋਂ ਬਾਅਦ ਬੰਦ ਕੀਤੀ ਗਈ ਮੈਟਰੋ ਸੇਵਾ ਨੂੰ ਅੱਜ ਤੋਂ ਮੁੜ ਬਹਾਲ ਕਰ ਦਿੱਤਾ ਹੈ।ਇਸ ਤੋਂ ਇਲਾਵਾ ਦਿੱਲੀ ਵਿੱਚ ਤਾਲਾਬੰਦੀ ਦੇ ਮੱਦੇਨਜ਼ਰ ਵੀ ਰੁਜ਼ਗਾਰ ਨਾਲ ਜੁੜੇ ਸੈਕਟਰ ਨੂੰ ਢਿੱਲਵੀ ਦਿੱਤੀ ਜਾ ਰਹੀ

Read More