Instagram – Facebook ‘ਤੇ ਨਵਾਂ ਪਾਬੰਦੀ, ਬੱਚਿਆਂ ਲਈ ਆਏ ਨਵੇਂ ਨਿਯਮ
ਮੈਟਾ (Meta) ਨੇ ਬੱਚਿਆਂ ਅਤੇ ਟੀਨੇਜਰਜ਼ ਦੀ ਆਨਲਾਈਨ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਹ ਕੰਪਨੀ ਹੁਣ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਇੱਕ ਨਵੀਂ ਏਆਈ (AI) ਤਕਨੀਕ ਲਾਗੂ ਕਰਨ ਜਾ ਰਹੀ ਹੈ ਜੋ ਯੂਜ਼ਰ ਦੀ ਅਸਲ ਉਮਰ ਪਛਾਣ ਸਕਦੀ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਬੱਚੇ ਆਪਣੀ ਅਸਲ ਉਮਰ ਲੁਕਾ ਕੇ ਅਕਾਊਂਟ ਬਣਾ ਲੈਂਦੇ ਸਨ
