Punjab

ਮੁਹਾਲੀ ਦੇ ਮੈਰੀਟੋਰੀਅਸ ਸਕੂਲ ‘ਚ ਵਿਦਿਆਰਥਣਾ ਨਾਲ ਘਟੀ ਵੱਡੀ ਘਟਨਾ!

ਮੈਰੀਟੋਰੀਅਸ ਸਕੂਲ ਵਿੱਚ 7 ਵਿਦਿਆਰਥਣਾ ਬੇਹੋਸ਼ ਹੋ ਗਈਆਂ, ਜਿਨ੍ਹਾਂ ‘ਚੋਂ  5 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਹਾਲੀ (Mohali) ਦੇ ਸੈਕਟਰ 70 (Sector70)  ਦੇ ਮੈਰੀਟੋਰੀਅਸ ਸਕੂਲ ਵਿੱਚ ਇਹ ਘਟਨਾ ਘਟੀ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਇਸ ਸਕੂਲ ਵਿੱਚ ਦੋ ਦਿਨ ਤੋਂ ਬਿਜਲੀ ਪਾਣੀ ਨਹੀਂ ਆ ਰਿਹਾ ਸੀ।  ਇਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ।

Read More